Apply now
ਨੌਟ: ਖੁਸ਼ ਖ਼ਬਰੀ ਨੈਨੀ ਪ੍ਰੋਗਰਾਮ ਵਧੀਆ ਪਾਲਿਸੀ ਤਹਿਤ ਆਵੇਗਾ… ਉਹਨਾਂ ਲੋਕਾਂ ਵਾਸਤੇ ਜੋ ਇਹ ਅਫਵਾਵਾਂ ਉਪਰ ਵਿਸ਼ਵਾਸ ਕਰ ਰਹੇ ਹਨ ਕਿ ਨੈਨੀ ਪ੍ਰੋਗਰਾਮ ਬੰਦ ਹੋ ਰਿਹਾ ਹੈ। ਇਹ ਪ੍ਰੋਗਰਾਮ ਬੰਦ ਨਹੀਂ ਹੋ ਰਿਹਾ ਸਗੋਂ ਅਗਲੇ 30 ਨਵੰਬਰ 2019 ਤੋਂ ਬਾਅਦ ਹੋਰ ਵੀ ਵਧੀਆ ਪਾਲਿਸੀ ਨਾਲ ਆਵੇਗਾ…